ਡਾਕਟਰ ਬੀਪੀਸਿੰਘ
ਖੂਬਸੂਰਤੀ ਦੀ ਚਾਹ ਵਿਚ ਲੋਕਾਂ ਨੇ ਅਲੱਗ-ਅਲੱਗ ਸਮੇਂ 'ਤੇ ਅਨੇਕ ਪ੍ਰਕਾਰ ਦੀਆਂ ਵਿਧੀਆਂ ਦਾ ਸਹਾਰਾ ਲਿਆ ਹੈ। ਫਿਰ ਵੀ ਸਰੀਰ 'ਤੇ ਖਾਸ ਕਰ ਚਿਹਰੇ ਨੂੰ ਮਨਚਾਹਿਆ ਸੁੰਦਰ ਅਕਾਰ ਦੇਣ ਦੀ ਜ਼ਰੂਰਤ ਮਹਿਸੂਸ ਹੁੰਦੀ ਰਹੀ ਹੈ। ਮੋਟਾ ਭੱਦਾ ਜਿਹਾ ਨੱਕ, ਢਿੱਲੇ ਲਟਕੇ ਹੋਏ ਗੱਲ•, ਬੇਢੰਗੇ ਬੁੱਲ•, ਥੱਕੀਆਂ ਉਦਾਸ ਅੱਖਾਂ ਅਤੇ ਝੁਕੀਆਂ ਹੋਈਆਂ ਪਲਕਾਂ ਮਰੀਜ਼ ਅੰਦਰ ਹੀਣ ਭਾਵਨਾ ਤੇ ਆਤਮ-ਗਿਲਾਨੀ ਭਰ ਦਿੰਦਾ ਹੈ। ਉਹ ਆਪਣੇ ਆਪ ਤੋਂ ਭੱਜਣਾ ਚਾਹੁੰਦਾ ਹੈ। ਐਸੇ ਵਿਚ ਕੌਸਮੈਟਿਕ ਸਰਜਰੀ ਇਸ ਸੰਕਟ ਵਿਚੋਂ ਮੁਕਤੀ ਦਾ ਸਾਧਨ ਬਣਦੀ ਹੈ।
ਕੋਈ ਵੀ ਲਡ਼ਕੀ ਚਿਹਰੇ ਦੇ ਨਾਲ-ਨਾਲ ਆਪਣੀਆਂ ਛਾਤੀਆਂ (2reast) ਨੂੰ ਵੀ ਸਦਾ ਸੁੰਦਰ, ਸਡੌਲ ਤੇ ਆਕਰਸ਼ਕ ਰੱਖਣਾ ਚਾਹੁੰਦੀ ਹੈ। ਦਰਅਸਲ ਕਿਸੇ ਦੀ ਸਮੱਸਿਆ ਉਸ ਦੇ ਛੋਟੇ ਅਕਾਰ ਦੀ ਵਜ•ਾ 'ਤੇ ਜਾਂ ਫਿਰ ਕੋਈ ਉਨ•ਾਂ ਦੇ ਢਿੱਲੇ ਜਾਂ ਲਟਕੇਪਨ ਤੋਂ ਪ੍ਰੇਸ਼ਾਨ ਹਨ। ਕੁਝ ਤਾਂ ਆਪਣੀਆਂ ਛਾਤੀਆਂ ਦੇ ਭਾਰੀ ਹੋਣ 'ਤੇ ਪੀਡ਼ਾਗ੍ਰਸਤ ਰਹਿੰਦੀਆਂ ਹਨ। ਇਨ•ਾਂ ਸਾਰੀਆਂ ਅਲੱਗ-ਅਲੱਗ ਸਥਿਤੀਆਂ 'ਤੇ ਕੋਈ ਵੀ ਆਰਜੀ ਵਿਧੀ ਸਹਾਇਤਾ ਨਹੀਂ ਦੇ ਸਕਦੇ। ਨਾਰੀ ਤੋਂ ਉਸ ਦਾ ਨਾਰੀਤਵ ਆਕਰਸ਼ਣ ਖੋ ਜਾਣ ਦੀ ਵਜ•ਾ ਨਾਲ ਉਹ ਆਪਣੇ ਆਪ ਨੂੰ ਲਾਚਾਰ ਜਿਹੀ ਮਹਿਸੂਸ ਕਰਦੀ ਹੈ। ਅਜਿਹੀ ਹਾਲਤ ਵਿਚ ਫਿਰ ਕੌਸਮੈਟਿਕ ਸਰਜਰੀ ਦੀਆਂ ਵਿਧੀਆਂ ਉਸ ਦਾ ਗੁਆਚਾ ਹੋਇਆ ਆਕਰਸ਼ਣ ਤੇ ਮਨ ਦਾ ਵਿਸ਼ਵਾਸ ਵਾਪਸ ਦਿਵਾਉਂਦੀਆਂ ਹਨ।
ਇਕ ਸੁੰਦਰ, ਪਤਲੀ ਅਤੇ ਆਕਰਸ਼ਕ ਲਡ਼ਕੀ ਵਿਆਹ ਦੇ ਜਲਦ ਬਾਅਦ ਹੀ ਜਦੋਂ ਮਾਤਰਤਵ ਦਾ ਪਵਿੱਤਰ ਅਤੇ ਹੋਰ ਧਰਮਾਂ ਦਾ ਪਾਲਣ ਕਰਦੀ ਹੈ ਤਾਂ ਜਲਦੀ ਹੀ ਜਵਾਨੀ ਗੁਆ ਬੈਠਦੀ ਹੈ। ਪੇਟ ਦਾ ਬਾਹਰ ਨਿਕਲਣਾ, ਚੂਲੇ, ਪੱਟਾਂ ਆਦਿ 'ਤੇ ਜਮ•ਾਂ ਚਰਬੀ ਦੀਆਂ ਤੈਹਾਂ ਦੇ ਆ ਜਾਣ 'ਤੇ ਬੇਡੋਲ ਸਰੀਰ ਉਸ ਨੂੰ ਖੁਦ ਚੰਗਾ ਨਹੀਂ ਲਗਦਾ। ਉਹ ਪਹਿਲਾਂ ਦੀ ਤਰ•ਾਂ ਆਪਣੇ ਮਨਪਸੰਦ ਪਹਿਰਾਵੇ ਪਾਉਣ ਤੋਂ ਗੁਰੇਜ਼ ਕਰਦੀ ਹੈ। ਕਿਉਂਕਿ ਉਹ ਹੁਣ ਮੋਟੀ ਹੋ ਗਈ ਹੈ। ਉਮਰ ਦੀ ਸ਼ੁਰੂਆਤ ਵਿਚ ਉਨ•ਾਂ ਦਿਨਾਂ 'ਚ ਜਦੋਂ ਪਤੀ-ਪਤਨੀ ਪਰਿਵਾਰ ਸੀਮਤ ਕਰਨ ਦਾ ਫੈਸਲਾ ਲੈ ਚੁੱਕੇ ਹੁੰਦੇ ਹਨ ਤਾਂ ਉਹ ਪਾਉਂਦੇ ਹਨ ਕਿ ਮਾਤਰਤਵ ਦੀ ਜ਼ਿੰਦਗੀ ਦੇ ਵਿਚ ਉਹ ਆਪਣੇ ਸਰੀਰ ਦਾ ਆਕਰਸ਼ਣ ਜਿਸ 'ਤੇ ਮਾਣ ਸੀ, ਖੋ ਚੁੱਕੀ ਹੈ। ਉਸ ਸਮੇਂ ਉਹ ਚਾਹੁੰਦੇ ਹਨ ਕਿ ਨਾਰੀ ਫਿਰ ਓਸੇ ਰੂਪ ਨੂੰ ਪਾ ਸਕੇ, ਜੋ ਵਿਆਹ ਸਮੇਂ ਸੀ। ਇਸ ਦੇ ਲਈ ਆਮ ਤੌਰ 'ਤੇ ਪ੍ਰਚੱਲਤ ਸਲਾਹ ਵੀ ਅਪਨਾਉਂਦੀ ਹੈ ਅਤੇ ਖਾਣਾ ਬੰਦ ਕਰਕੇ ਕਸਰਤ ਆਦਿ ਦਾ ਸਹਾਰਾ ਲੈਂਦੀ ਹੈ। ਪਰ ਫਿਰ ਵੀ ਉਨ•ਾਂ ਨੂੰ ਆਪਣਾ ਮਨਚਾਹਿਆ ਹੱਲ ਨਹੀਂ ਮਿਲਦਾ।
ਇਹ ਸਹੀ ਹੈ ਕਿ ਹਰ ਰੋਜ਼ ਖੁਰਾਕ ਵਿਚ ਸਿਰਫ ਜ਼ਰੂਰਤ ਅਨੁਸਾਰ ਹੀ ਕੈਲੋਰੀਜ ਲੈਣੀ ਚਾਹੀਦੀ ਹੈ ਅਤੇ ਖਾਣਾ ਸੰਤੁਲਤ ਅਹਾਰ ਹੋਣਾ ਚਾਹੀਦਾ ਹੈ। ਨਿਯਮਤ ਕਸਰਤ ਵੀ ਬਹੁਤ ਜ਼ਰੂਰੀ ਹੈ। ਫਿਰ ਕਿਉਂ ਨਹੀਂ ਫਿਗਰ ਠੀਕ ਹੁੰਦਾ। ਇਸ ਦੀ ਵਜ•ਾ ਇਹ ਹੈ ਕਿ ਸਰੀਰ ਵਿਚ ਗਈ ਫਾਲਤੂ ਕੈਲੋਰੀਜ ਚਰਬੀ ਦੇ ਕਣਾਂ, ਚਰਬੀ ਦੇ ਰੂਪ ਵਿਚ ਜਮ•ਾਂ ਹੁੰਦੀ ਹੈ। ਖਾਣ 'ਤੇ ਬੰਦਿਸ਼ ਲਗਾ ਕੇ ਜਾਂ ਕਸਰਤ ਕਰਕੇ ਜਮ•ਾਂ ਚਰਬੀ ਦੀ ਮਾਤਰਾ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਪਰ ਚਰਬੀ ਦੇ ਕਣਾਂ ਦੀ ਗਿਣਤੀ ਨਹੀਂ ਘਟਾਈ ਜਾ ਸਕਦੀ। ਦੂਸਰੀ ਗੱਲ ਸਰੀਰ ਦੇ ਕੁਝ ਹਿੱਸੇ ਖਾਸਕਰ ਕੂਲਹੇ, ਪੇਟ, ਪੱਟ ਆਦਿ ਪ੍ਰਮੁੱਖ ਹਨ। ਉਨ•ਾਂ 'ਚ ਚਰਬੀ ਜਮ•ਾਂ ਹੋਣਾ ਕੁਦਰਤੀ ਰੁਝਾਨ ਹੈ। ਇਸ ਲਈ ਵੱਡਾ ਪੇਟ ਘੱਟ ਹੋਣ ਦੇ ਬਾਅਦ ਵੀ ਸਹੀ ਫਿੱਗਰ ਵਿਚ ਨਹੀਂ ਆਉਂਦੇ। ਇਸ ਲਈ ਸਮਝਣ ਦੀ ਗੱਲ ਇਹ ਹੈ ਕਿ ਜਿਸ-ਜਿਸ ਜਗ•ਾ ਤੋਂ ਆਪਣਾ ਫਿੱਗਰ ਠੀਕ ਕਰਨਾ ਚਾਹੁੰਦੇ ਹੋ ਉਨ•ਾਂ ਸਾਰੇ ਅੰਗਾਂ ਦੀ ਚਰਬੀ ਹਮੇਸ਼ਾਂ ਲਈ ਘੱਟ ਕਰਵਾ ਲਓ। ਇਹ ਚਰਬੀ ਦੇ ਕਣਾਂ ਨੂੰ ਹਮੇਸ਼ਾਂ ਘੱਟ ਕਰਨ ਲਈ ਚਰਬੀ ਘੱਟ ਕਰਨ ਦਾ ਕੰਮ ਲਾਈਪੈਸਕਸ਼ਨ ਦੇ ਜ਼ਰੀਏ ਕੀਤਾ ਜਾਂਦਾ ਹੈ। ਇਹ ਵੀ ਕੋਸਮੈਟਿਕ ਸਰਜਰੀ ਦਾ ਇਕ ਹਿੱਸਾ ਹੈ। ਲਾਈਪੋਸਕਸ਼ਨ ਦੇ ਜ਼ਰੀਏ ਸਰੀਰ ਦੇ ਕਿਸੇ ਵੀ ਭਾਗ ਤੋਂ ਜਮ•ਾਂ ਚਰਬੀ, ਚਰਬੀ ਦੇ ਕਣਾਂ ਸਮੇਤ ਕੱਢ ਦਿੱਤੀ ਜਾਂਦੀ ਹੈ
ਇਸ ਲਈ ਇਸ ਦੇ ਨਤੀਜੇ ਸਥਾਈ ਹੁੰਦੇ ਹਨ। ਪਿਛਲੇ 25 ਸਾਲਾਂ ਤੋਂ ਵਿਸ਼ਵ ਵਿਚ ਕੌਸਮੈਟਿਕ ਸਰਜਰੀ ਦਾ ਲਾਈਪੋਸਕਸ਼ਨ ਉਪਰੇਸ਼ਨ ਸਫਲਤਾ ਪੂਰਬਕ ਵੱਧ ਤੋਂ ਵੱਧ ਔਰਤਾਂ ਅਤੇ ਪੁਰਸ਼ਾਂ ਦੁਆਰਾ ਅਪਣਾਇਆ ਜਾ ਰਿਹਾ

bhupinder Nursing 8ome
261 Mota Singh Nagar, Jalandhar
Phone 0181-2224228
Mob.98142-18261
e-mail : singhbp@vsnl.net
Website : www.cosmeticsurgerybp.net
No comments:
Post a Comment