ਕੋਈ ਵੀ ਪਰਿਵਾਰ ਉਦੋਂ ਤੱਕ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਉਸ ਵਿਚ ਫੁੱਲਾਂ ਵਰਗੇ ਬੱਚੇ ਨਾ ਖਿੜਨ। ਹਰ ਮਰਦ ਅਤੇ ਔਰਤ ਦਾ ਇਹ ਸੁਪਨਾ ਹੁੰਦਾ ਹੈ ਕਿ ਕੋਈ ਉਨ•ਾਂ ਨੂੰ ਮੰਮੀ-ਡੈਡੀ ਕਹਿ ਕੇ ਬੁਲਾਵੇ ਅਤੇ ਬੁਢਾਪੇ 'ਚ ਉਨ•ਾਂ ਦਾ ਸਹਾਰਾ ਬਣੇ। ਪਰ ਕਈ ਵਾਰ ਕੁਝ ਸਰੀਰਕ ਕਮੀਆਂ ਕਈ ਜੋੜੇ ਔਲਾਦ ਦਾ ਆਨੰਦ ਮਾਨਣ ਤੋਂ ਵਿਰਵੇ ਰਹਿ ਜਾਂਦੇ ਹਨ। ਪਰ ਅਕਾਲ ਪੁਰਖ ਬਹੁਤ ਬੇਅੰਤ ਹੈ। ਜੇਕਰ ਉਸ ਨੇ ਸਮੱਸਿਆਵਾਂ ਪੈਦਾ ਕੀਤੀਆਂ ਹਨ ਤਾਂ ਨਾਲ ਦੀ ਨਾਲ ਉਨ•ਾਂ ਸਮੱਸਿਆਵਾਂ ਦੇ ਹੱਲ ਵੀ ਪੈਦਾ ਕੀਤੇ ਹਨ। ਬੇਔਲਾਦਪਨ ਤੋਂ ਛੁਟਕਾਰੇ ਲਈ ਅਜੋਕੇ ਵਿਗਿਆਨਕ ਯੁੱਗ ਵਿਚ ਵਿਸ਼ੇਸ਼ ਕ੍ਰਾਂਤੀ ਆ ਚੁੱਕੀ ਹੈ। ਪੂਰੀ ਦੁਨੀਆਂ ਵਿਚ ਅੱਜ ਬੇਔਲਾਦ ਜੋੜਿਆਂ ਨੂੰ ਗੈਰ-ਕੁਦਰਤੀ ਢੰਗ ਨਾਲ ਗਰਭ ਧਾਰਨ ਕਰਵਾਉਣ ਦੀਆਂ ਨਵੀਆਂ-ਨਵੀਆਂ ਤਕਨੀਕਾਂ ਹੋਂਦ ਵਿਚ ਆ ਚੁੱਕੀਆਂ ਹਨ। ਬੇਔਲਾਦ ਜੋੜਿਆਂ ਦੇ ਲਈ ਅਜਿਹੇ ਡਾਕਟਰ ਤੇ ਹਸਪਤਾਲ ਰੱਬ ਵਾਂਗ ਸਹਾਰਾ ਬਣੇ ਹਨ। ਅਜਿਹਾ ਹੀ ਇਕ ਜ਼ਰੀਆ ਅਜੋਕੇ ਵਿਗਿਆਨਕ ਯੁੱਗ 'ਚ ਭਾਰਤ ਦੇ ਉੱਤਰੀ ਖੇਤਰ ਪੰਜਾਬ ਦੇ ਜਲੰਧਰ ਸਹਿਰ ਵਿਚ ਬੇਔਲਾਦ ਜੋੜਿਆਂ ਲਈ ਵਿਰਕ ਹਸਪਤਾਲ ਦੀਆਂ ਕੋਸ਼ਿਸ਼ਾਂ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।
ਅੱਜ ਤੋਂ 15 ਵਰ•ੇ ਪਹਿਲਾਂ ਬੇਔਲਾਦ ਜੋੜਿਆਂ ਨੂੰ ਆਪਣੇ ਇਲਾਜ ਲਈ ਮੁੰਬਈ, ਕਲਕੱਤਾ, ਦਿੱਲੀ ਜਾਂ ਬੰਗਲੌਰ ਜਾਣਾ ਪੈਂਦਾ ਸੀ ਪਰ ਹੁਣ ਆਧੁਨਿਕ ਵਿਚਾਰਾਂ ਅਤੇ ਵਧੀਆ ਤੌਰ-ਤਰੀਕਿਆਂ ਨੂੰ ਅਪਣਾ ਕੇ ਭਰੂਣ ਵਿਗਿਆਨੀ ਐਸ.ਪੀ.ਐਸ. ਵਿਰਕ ਨੇ ਆਪਣੀ ਦੂਰ-ਦ੍ਰਿਸ਼ਟੀ ਸਦਕਾ ਪੰਜਾਬ 'ਚ ਬੇਔਲਾਦ ਜੋੜਿਆਂ ਨੂੰ ਸੁੱਖ ਪ੍ਰਦਾਨ ਕਰਨ ਦੇ ਲਈ ਮੈਡੀਕਲ ਸਾਇੰਸ 'ਚ ਨਵੀ ਕ੍ਰਾਂਤੀ ਲਿਆਂਦੀ।
ਹਸਪਤਾਲ ਵਿਚ ਆਈ. ਐਸ. ਓ. 9001-2000 ਵੱਲੋਂ ਪ੍ਰਮਾਣਿਤ ਆਈ. ਬੀ. ਐਫ., ਆਈ. ਸੀ. ਐਸ. ਆਈ., ਆਈ. ਯੂ. ਆਈ., ਲੈਪ੍ਰੋਸਕੋਪੀ, ਹਿਸਟੀਰੋਸਕੋਪੀ ਅਤੇ ਕ੍ਰਾਇਓਫਰੀਜ਼ਿੰਗ ਵਰਗੀਆਂ ਸਹੂਲਤਾਂ ਵੀ ਉਪਲਬਧ ਹਨ। ਇਸ ਹਸਪਤਾਲ ਰਾਹੀਂ 7000 ਤੋਂ ਵੀ ਵੱਧ ਗਰਭਦਾਨ ਦੇਣ 'ਚ ਕਾਮਯਾਬੀ ਹਾਸਲ ਹੋਈ ਹੈ।
ਜਦੋਂ ਇਸ ਬਾਰੇ ਭਰੂਣ ਵਿਗਿਆਨੀ ਐਸ.ਪੀ.ਐਸ. ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਦੱਸਿਆ ਕਿ ਸਾਡੀ ਇਸ ਕਾਮਯਾਬੀ ਨੂੰ ਦੇਖਦਿਆਂ ਹੋਇਆਂ ਯੂ.ਐਸ.ਏ., ਕੈਨੇਡਾ ਅਤੇ ਇੰਗਲੈਂਡ ਦੀਆਂ ਸਰਕਾਰਾਂ ਵੱਲੋਂ ਸਾਨੂੰ ਕਈ ਵਾਰੀ ਸੱਦਾ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉਨ•ਾਂ ਦੱਸਿਆ ਕਿ ਰਿਪ੍ਰੋਡਕਟਿਵ ਮੈਡੀਸਨ 'ਚ ਅਸੀਂ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਯੂ.ਕੇ., ਯੂ.ਐਸ.ਏ., ਇਜ਼ਰਾਈਲ, ਕੈਨੇਡਾ ਅਤੇ ਆਸਟ੍ਰੇਲੀਆ ਤੋਂ 20 ਅੰਤਰਰਾਸ਼ਟਰੀ ਮੈਂਬਰਾਂ ਨੂੰ ਨਾਲ ਲੈ ਕੇ ਅਸੀਂ ਜੈਨੇਟਿਕ ਡਾਇਗਨੋਸਟਿਕ ਅਤੇ ਸਟੈਮ ਸੈਲ ਰਿਸਰਚ ਵਰਗੀਆਂ ਖਾਸ ਤਕਨੀਕਾਂ ਰਾਹੀਂ ਲੋਕਾਂ ਦਾ ਇਲਾਜ ਕਰਾਂਗੇ। ਉਨ•ਾਂ ਦੱਸਿਆ ਕਿ ਇਨ•ਾਂ ਸਾਰੀਆਂ ਸਹੂਲਤਾਂ ਦੇ ਚਲਦਿਆਂ ਮਰਦਾਂ 'ਚ ਸ਼ੁਕਰਾਣੂਆਂ ਦੀ ਘਾਟ ਦੇ ਬਾਵਜੂਦ ਵੀ ਔਲਾਦ ਹੋ ਸਕਦੀ ਹੈ।
58 ਸਾਲਾਂ ਦੀ ਇਕ ਔਰਤ ਦਾ ਬੱਚੇ ਨੂੰ ਜਨਮ ਦੇਣਾ ਸਾਡੇ ਹਸਪਤਾਲ ਵੱਲੋਂ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੀ ਕਾਮਯਾਬੀ ਦਾ ਹੀ ਸਬੂਤ ਹੈ। ਇਸੇ ਕਾਰਨ ਭਰੂਣ ਵਿਗਿਆਨੀ ਵਿਰਕ ਸਿਰਫ ਭਾਰਤ ਵਿਚ ਹੀ ਬਲਕਿ ਵਿਦੇਸ਼ਾਂ 'ਚ ਵੀ ਖਾਸਾ ਮਸ਼ਹੂਰ ਹੈ। ਉਨ•ਾਂ ਦੇ ਹਸਪਤਾਲ ਤੋਂ ਦੇਸ਼ ਅਤੇ ਵਿਦੇਸ਼ ਦੇ ਐਨ.ਆਰ.ਆਈ. ਸਫਲ ਢੰਗ ਨਾਲ ਗਰਭਦਾਨ ਪ੍ਰਾਪਤ ਕਰ ਰਹੇ ਹਨ।
Helpline No. +91-98140-37738
0091-181-2274296, 2270424, 5089604
dr.spsvirk@gmail.com, drvirk@virkinfertilitycentre.com
Website : www.virkinfertilitycentre.com




No comments:
Post a Comment